ਘੁੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੰਡ (ਨਾਂ,ਪੁ) ਮੁੱਖ ਤੇ ਕੀਤੇ ਪੱਲੇ ਦਾ ਓਹਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੁੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੰਡ. ਦੇਖੋ, ਘੁੰਗਟ. “ਘੁੰਡ ਕਰੇ ਮੁਖ ਬੈਠ ਸਮੀਪਾ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੁੰਡ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੁੰਡ, (√गुण्ठ=ਢਕਣਾ) ਪੁਲਿੰਗ : ਪਰਦਾ, ਝੁੰਡ, ਮੂੰਹ ਨੂੰ ਕੱਜਣ ਵਾਲਾ ਕੱਪੜਾ (ਲਾਗੂ ਕਿਰਿਆ : ਕੱਢਣਾ, ਕਰਨਾ ਚੁੱਕਣਾ, ਚੁਕਾਉਣਾ)
–ਘੁੰਡ ਲਾਹੁਣਾ, ਮੁਹਾਵਰਾ : ਕਿਸੇ ਢਕੀ ਹੋਈ ਚੀਜ਼ ਦਾ ਮੂੰਹ ਨੰਗਾ ਕਰਨਾ
–ਘੁੰਡ ਵਿੱਚ ਲਹਿਰ ਬਹਿਰ ਬੁਰਕੇ ਵਿੱਚ ਸਾਰਾ ਸ਼ਹਿਰ, (ਪੋਠੋਹਾਰੀ) / ਅਖੌਤ : ਜਦੋਂ ਇਹ ਦੱਸਣਾ ਹੋਵੇ ਕਿ ਥੋੜੇ ਪਰਦੇ ਵਿੱਚ ਥੋੜ੍ਹੀ ਬਦਅਮਨੀ ਤੇ ਬਹੁਤ ਪਰਦੇ ਵਿੱਚ ਬਹੁਤੀ ਬਦਮਾਸ਼ੀ ਹੁੰਦੀ ਹੈ ਤਾਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-12-11-16-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First