ਗੰਦਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਦਾ (ਵਿ,ਪੁ) ਮੈਲ ਨਾਲ ਭਰਿਆ; ਮਲੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਦਾ [ਵਿਸ਼ੇ] ਮੈਲ਼ਾ, ਮਲ਼ੀਨ, ਖ਼ਰਾਬ, ਸੜਿਆ-ਗਲਿ਼ਆ, ਭੈੜਾ , ਘਟੀਆ; ਦੁਰਾਚਾਰੀ , ਬਦਚਲਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਦਾ. ਫ਼ਾ ਵਿ—ਮੈਲਾ. ਮਲੀਨ. “ਗੰਦੇ ਡੁਮਿ ਪਈਆਸੁ.” (ਮ: ੫ ਵਾਰ ਸ੍ਰੀ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੰਦਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੰਦਾ, (ਫ਼ਾਰਸੀ : ਗੰਦਾ =ਮੋਟਾ) \ ਵਿਸ਼ੇਸ਼ਣ : ੧. ਮੈਲਾ, ਖਰਾਬ, ਸੜਿਆ ਗਲਿਆ, ਮਲੀਨ, ਮੈਲ ਭਰਿਆ; ੨. ਬਦਚਲਣ, ਦੁਰਾਚਾਰੀ; ਪੁਲਿੰਗ : ੧. ਘਰਾਂ ਦਾ ਗੰਦ; ੨. ਟੱਟੀ
–ਗੰਦਾ ਆਂਡਾ, ਪੁਲਿੰਗ : ਖਰਾਬ ਜਾਂ ਬਦਚਲਣ ਲੜਕਾ, ਨਕਾਰਾ ਮੁੰਡਾ
–ਗੰਦਾ ਆਦਮੀ, ਪੁਲਿੰਗ : ਉਹ ਆਦਮੀ ਜੋ ਲੈਣ ਦੇਣ ਦਾ ਮਾੜਾ ਹੋਵੇ
–ਗੰਦਾ ਕੰਮ, ਪੁਲਿੰਗ : ਮੰਦਾ, ਕੰਮ, ਨਿਕੰਮਾ ਜਾਂ ਬੁਰਾ ਕੰਮ
–ਗੰਦਾ ਧੂੰ, ਗੰਦਾ ਧੂਆਂ,ਗੰਦਾ ਧੂਮ,ਪੁਲਿੰਗ : ਅਪਵਿੱਤਰ ਧੂੰਆਂ, ਤਮਾਕੂ ਦਾ ਧੂੰਆਂ : ‘ਗੰਦਾਧੂਮ ਵੰਸ ਤੇ ਤਯਾਗਹੁ’
(ਗੁਰਪ੍ਰਤਾਪ ਸੂਰਜ ਪ੍ਰਕਾਸ਼)
–ਗੰਦਾ ਬਰੋਜ਼ਾ (ਫਰੋਜ਼ਾ), ਪੁਲਿੰਗ : ਚੀਲ੍ਹ ਦੇ ਦਰੱਖ਼ਤ ਦਾ ਗੂੰਦ
–ਗੰਦਾ ਮੰਦਾ, ਇਸਤਰੀ ਲਿੰਗ : ਗੰਦ ਵਾਲਾ, ਖ਼ਰਾਬ
–ਗਰਭਾ ਗੰਦਾ, ਇਸਤਰੀ ਲਿੰਗ : ਨਿੰਮ ਦੀਆਂ ਜੜਾਂ
–ਮੂੰਹ ਗੰਦਾ ਕਰਨਾ, ਮੁਹਾਵਰਾ : ਗਾਲ੍ਹਾਂ ਕੱਢਣਾ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-10-16, ਹਵਾਲੇ/ਟਿੱਪਣੀਆਂ:
ਗੰਦਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੰਦਾ, (ਸਿੰਧੀ: ਗਿੰਢੁ) \ ਪੁਲਿੰਗ : ਇੱਕ ਤਰ੍ਹਾਂ ਦਾ ਬੰਨ੍ਹ ਜੋ ਪਹਾੜੀ ਨਾਲੇ ਜਾਂ ਨਹਿਰ ਦੇ ਆਰਪਾਰ ਮਾਰਿਆ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-10-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First