ਗੋਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਹ (ਨਾਂ,ਇ) ਲੰਮੀ ਦੁਸਾਂਘੀ ਜੀਭ ਅਤੇ ਚਾਰ ਪੈਰਾਂ ਵਾਲਾ ਵੱਡੇ ਕਿਰਲੇ ਦੀ ਸ਼ਕਲ ਦਾ ਜੀਵ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਹ [ਨਾਂਇ] ਕਿਰਲੇ ਦੀ ਸ਼੍ਰੇਣੀ ਦਾ ਪਰ ਆਕਾਰ ਵਿੱਚ ਵੱਡਾ ਜੰਤੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਹ. ਦੇਖੋ, ਗੋਧਾ. “ਏਕ ਗੋਹ ਕੋ ਲਯੋ ਮੰਗਾਈ.” (ਚਰਿਤ੍ਰ ੧੪੦) ਚੋਰ ਆਪਣੇ ਪਾਸ ਗੋਹ ਰਖਦੇ ਹਨ. ਉਸ ਦੀ ਕਮਰ ਨੂੰ ਰੱਸਾ ਬੰਨ੍ਹਕੇ ਮਕਾਨ ਪੁਰ ਚੜ੍ਹਾ ਦਿੰਦੇ ਹਨ, ਜਦ ਗੋਹ ਪਤਨਾਲੇ ਦੇ ਸੁਰਾਖ਼ ਅਥਵਾ ਕਿਸੇ ਹੋਰ ਬਿਲ ਵਿੱਚ ਆਪਣੇ ਪੈਰ ਜਮਾ ਲੈਂਦੀ ਹੈ, ਤਦ ਰੱਸੇ ਦੇ ਅਧਾਰ ਚੋਰ ਮਕਾਨ ਉੱਪਰ ਚੜ੍ਹ ਜਾਂਦੇ ਹਨ। ੨ ਦੇਖੋ, ਗੁਹਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First