ਖੰਡਨਯੋਗ ਕਿਆਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Rebuttable presumtion_ਖੰਡਨਯੋਗ ਕਿਆਸ: ਕਾਨੂੰਨੀ ਕਿਆਸ ਦੀ ਉਹ ਕਿਸਮ ਜੋ ਉਦੋਂ ਤਕ ਕਾਇਮ ਅਤੇ ਮਾਨਤਾ-ਪ੍ਰਾਪਤ ਰਹਿੰਦੀ ਹੈ ਜਦੋਂ ਤਕ ਉਸ ਦੇ ਉਲਟ ਸ਼ਹਾਦਤ ਨ ਪੇਸ਼ ਕੀਤੀ ਜਾਵੇ। ਸੈਯਦ ਅਕਬਰ ਬਨਾਮ ਕਰਨਾਟਕ ਰਾਜ (ਏ ਆਈ ਆਰ 1979 ਐਸ ਸੀ 1848) ਅਨੁਸਾਰ ਜਦੋਂ ਕਾਨੂੰਨ ਅਤੇ ਤੱਥ-ਦੋਹਾਂ ਤੇ ਕਿਆਸਾਂ ਦੇ ਉਲਟ ਸ਼ਹਾਦਤ ਨ ਲਿਆਂਦੀ ਜਾਵੇ, ਤਾਂ ਕਿਆਸ ਕੀਤੇ ਤੱਥ ਦੀ ਹੋਂਦ ਦਾ ਨਿਰਨਾ ਲਾਜ਼ਮੀ ਹੋ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First