ਕੰਪਿਊਟਰ ਬੰਦ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Shutting Down Computer
ਕੰਪਿਊਟਰ ਨੂੰ ਕਦੇ ਵੀ ਸਿੱਧਾ ਬੰਦ ਨਹੀਂ ਕਰਨਾ ਚਾਹੀਦਾ। ਕੰਪਿਊਟਰ ਨੂੰ ਬੰਦ ਕਰਨ ਲਈ ਇਕ ਵਿਸ਼ੇਸ਼ ਪ੍ਰਕਿਰਿਆ ਅਪਣਾਈ ਜਾਂਦੀ ਹੈ ਜਿਸ ਨੂੰ ਸ਼ਟ-ਡਾਊਨ (Shut Down) ਪ੍ਰਕਿਰਿਆ ਕਿਹਾ ਜਾਂਦਾ ਹੈ। ਕੰਪਿਊਟਰ ਬੰਦ ਕਰਦੇ ਸਮੇਂ ਅੱਗੇ ਲਿਖੇ ਕਦਮ ਚੁੱਕਣੇ ਚਾਹੀਦੇ ਹਨ:
1. ਟਾਸਕਬਾਰ ਦੇ ਸਟਾਰਟ ਬਟਨ ਉੱਪਰ ਕਲਿੱਕ ਕਰੋ ।
2. ਟਰਨ-ਆਫ ਆਪਸ਼ਨਜ਼ ਦੀ ਚੋਣ ਕਰੋ।
3. ਫਿਰ ਟਰਨ-ਆਫ ਆਪਸ਼ਨ ਚੁਣੋ।
4. OK ਦਬਾ ਕੇ ਕੰਮ ਪੂਰਾ ਕਰੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First