ਕੰਗਰੋੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਗਰੋੜ (ਨਾਂ,ਇ) ਮਣਕਿਆਂ ਨਾਲ ਜੁੜੀ ਪਿੱਠ ਦੀ ਲੰਮੀ ਹੱਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਗਰੋੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਗਰੋੜ. ਪਿੱਠ ਦੀ ਹੱਡੀ. ਰੀਢ. Spine.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਗਰੋੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਗਰੋੜ, (ਪ੍ਰਾਕ੍ਰਿਤ : ਕੰਡ=ਰੀੜ੍ਹ; ਸੰਸਕ੍ਰਿਤ : ਰੀੜ੍ਹਕ=ਰੀੜ੍ਹ ਦੀ ਹੱਡੀ) / ਇਸਤਰੀ ਲਿੰਗ : ਕਮਰੋੜ, ਰੀੜ੍ਹ ਦੀ ਹੱਡੀ, ਕਸੇਰੂਕਾ, ਥੰਭ ਜੋ ਕਈਆਂ ਮੂਹਰਿਆਂ ਦੀ ਜੁੜਨ ਨਾਲ ਬਣਦਾ ਹੈ
–ਕੰਗਰੋੜ ਅਸਤੀ, (ਸਰੀਰਕ ਵਿਗਿਆਨ) / ਇਸਤਰੀ ਲਿੰਗ : ਰੀੜ੍ਹ ਦੀ ਹੱਡੀ
–ਕੰਗਰੋੜ ਪ੍ਰਵਰਧਨ, (ਸਰੀਰਕ ਵਿਗਿਆਨ) / ਪੁਲਿੰਗ : ਮੁਹਰੇ ਦਾ ਉਹ ਹਿੱਸਾ ਜੋ ਪੇਸ਼ੀਆਂ ਨੂੰ ਜੋੜਨ ਵਾਲੀ ਮਹਿਰਾਬ ਤੋਂ ਪਿਛਲੇ ਬੰਨੇ ਨੂੰ ਵਧਿਆ ਹੋਇਆ ਹੋਵੇ
–ਕੰਗਰੋੜੀ ਨਾੜੀਆਂ, (ਸਰੀਰਕ ਵਿਗਿਆਨ) / ਇਸਤਰੀ ਲਿੰਗ : ਨਾੜੀਆਂ ਦੇ ਜੋੜੇ ਜੋ ਸੁਖਮਨਾ ਤੋਂ ਨਿਕਲਦੇ ਹਨ ਅਤੇ ਕਸੇਰੂਕਾ ਦੀਆਂ ਮੇਰੂਆਂ ਵਿੱਚ ਦੀ ਲੰਘਦੇ ਹਨ। ਇਨ੍ਹਾਂ ਦੀ ਗਿਣਤੀ ੩੧ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-12-11-55-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First