ਕ੍ਰੋੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕ੍ਰੋੜ. ਸੰ. क्रोड. ਸੰਗ੍ਯਾ—ਸੂਰ। ੨ ਗੋਦ. ਅੰਕਵਾਰ। ੩ ਬਿਰਛ ਦੀ ਖੋੜ । ੪ ਦੇਖੋ, ਕਰੋੜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕ੍ਰੋੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕ੍ਰੋੜ, (ਸੰਸਕ੍ਰਿਤ : कर्कोट) \ ਪੁਲਿੰਗ : ਸੱਪਾਂ ਦੀ ਅੱਠ ਮੁੱਖ ਜਾਤੀਆਂ ਵਿਚੋਂ ਇੱਕ ਜਾਤੀ ਦਾ ਸੱਪ, ‘ਨਾ ਇਹ ਫਨੀਅਰ, ਨਾ ਇਹ ਤਿਲੀਅਰ ਵੈਸ ਕ੍ਰੋੜ ਨਾ ਕੋਈ’
(ਹੀ. ਦ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-29-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First