ਕੈਂਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਂਪ [ਨਾਂਪੁ] ਥੋੜ੍ਹਚਿਰਾ ਡੇਰਾ , ਮੁਕਾਮ, (ਫ਼ੌਜ, ਯਾਤਰੀ ਜਾਂ ਕਿਸੇ ਆਫ਼ਤ ਤੋਂ ਬਚਣ ਵਾਲ਼ੇ ਲੋਕਾਂ ਦਾ) ਪੜਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੈਂਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੈਂਪ, (ਅੰਗਰੇਜ਼ੀ : Camp; ਫ਼ਰਾਂਸੀਸੀ, Camp; ਲਾਤੀਨੀ : Campus=ਪੱਧਰ) \ ਪੁਲਿੰਗ : ੧. ਤੰਬੂ, ਡੇਰਾ; ੨. ਮੁਕਾਮ, ਪੜਾਉ; ੩. ਛਾਉਣੀ, ਲਸ਼ਕਰ

–ਕੈਂਪ ਕਰਨਾ, ਮੁਹਾਵਰਾ : ਪੜਾਉ ਕਰਨਾ, ਡੇਰਾ ਲਾਉਣਾ

–ਕੈਂਪ ਲਾਉਣਾ, ਮੁਹਾਵਰਾ : ੧. ਕਿਸੇ ਖਾਸ ਮਨੋਰਥ ਲਈ ਖੁਲ੍ਹੀ ਥਾਂ ਤੇ ਕੱਠੇ ਹੋਣਾ; ੨. ਡੇਰਾ ਲਾਉਣਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-31-12-18-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.