ਕੁੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਲ [ਵਿਸ਼ੇ] ਸਾਰਾ, ਪੂਰਾ , ਤਮਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਲ. ਅ਼ ਕ੍ਰਿ. ਵਿ—ਸਭ. ਤਮਾਮ. ਪੂਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਲ, (ਅਰਬੀ : ਕੁੱਲ√ਕੌਲ=ਕਹਿਣਾ) \ ਪੁਲਿੰਗ : ੧. ਫਾਤਿਹਾ, ਮੁਸਲਮਾਨ ਦਰਵੇਸ਼ਾਂ ਦਾ ਸਲਾਨਾ ਫਾਤਿਹਾ; ੨. ਕੁਰਾਨ ਦੀਆਂ ਚਾਰ ਸੂਰਤਾਂ, ਇਖਲਾਸ, ਕਾਫਰੂਨ, ਫਲਕ ਤੇ ਨਾਸ ਦੇ ਮੁੱਢ ਵਿੱਚ ‘ਕੁਲ’ ਆਉਂਦਾ ਹੈ ਸੋ ਇਨ੍ਹਾਂ ਚਾਰ ਸੂਰਤਾਂ ਨੂੰ ਕੁੱਲ ਕਹਿੰਦੇ ਹਨ, ਇਹ ਫਾਤਿਹਾ ਤੇ ਪੜ੍ਹੀਆਂ ਜਾਂਦੀਆਂ ਹਨ, ੩. ਖਾਤਮਾ, ਮੌਤ, (ਲਾਗੂ ਕਿਰਿਆ : ਪੜ੍ਹਨਾ)
–ਕੁੱਲ ਅਊਜ਼ੀਆ, ਪੁਲਿੰਗ : ਖੈਰਾਤ ਤੇ ਜੀਵਨ ਬਸਰ ਕਰਨ ਵਾਲਾ, ਖਤਮ ਪੜ੍ਹਨ ਵਾਲਾ
–ਕੁੱਲ ਸ਼ਰੀਫ, ਪੁਲਿੰਗ : ਸੁਰਾਇ ਇਖਲਾਸ
–ਕੁੱਲ ਦਾ ਮੇਲਾ, ਪੁਲਿੰਗ : ਉਰਸ
–ਕੁੱਲ ਪੜ੍ਹਨਾ, ਮੁਹਾਵਰਾ : ਫਾਤਿਹਾ ਪੜ੍ਹਨਾ
–ਆਂਦਰਾਂ ਦਾ ਕੁੱਲ ਹੂ ਅੱਲਾ ਪੜ੍ਹਨਾ, ਮੁਹਾਵਰਾ : ਬਹੁਤ ਭੁੱਖੇ ਹੋਣਾ, ਪੇਟ ਵਿੱਚ ਚੂਹੇ ਦੌੜਨਾ ਜਾਂ ਨੱਚਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-17-03-08-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Veerpal kaur,
( 2024/12/14 12:1934)
Please Login First