ਕਿਰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਨ (ਨਾਂ,ਇ) 1 ਸੂਰਜ ਜਾਂ ਚੰਦਰਮਾ ਵਿਚਲੀ ਰੌਸ਼ਨੀ ਦੀ ਸੂਖ਼ਮ ਰਿਸ਼ਮ 2 ਗੋਟੇ ਜਾਂ ਬਾਦਲੇ ਦੀ ਬਣੀ ਸਜਾਵਟੀ ਝਾਲਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਨ [ਨਾਂਇ] ਚਾਨਣ ਦੀ ਰਿਸ਼ਮ, ਰੌਸ਼ਨੀ ਦੀ ਸੂਖਮ ਲਕੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਨ. ਦੇਖੋ, ਕਿਰਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਨ, (ਸੰਸਕ੍ਰਿਤ : किरण) \ ਇਸਤਰੀ ਲਿੰਗ : ੧. ਸੂਰਜ ਜਾਂ ਚੰਨ ਦੀ ਰਿਸ਼ਮ, ਰੌਸ਼ਨੀ ਦੀ ਸੁਆ, ਰੌਸ਼ਨੀ ਦੀ ਸੂਖ਼ਮ ਰੇਖਾ; ੨. ਗੋਟੇ ਜਾਂ ਬਾਦਲੇ ਦੀ ਬਣੀ ਹੋਈ ਝਾਲਰ ਜੋ ਬੱਚਿਆਂ ਤੇ ਤੀਵੀਆਂ ਦੇ ਕੱਪੜਿਆਂ ਤੇ ਲਾਈ ਜਾਂਦੀ ਹੈ

–ਕਿਰਨਪੁੰਜ, ਪਦਾਰਥ ਵਿਗਿਆਨ / ਪੁਲਿੰਗ : ਕਿਰਨਾਵਲੀ, ਕਿਰਨਾਂ ਦਾ ਸਮੂਹ, Bundle of rays

–ਕਿਰਨਮਾਪ, ਪਦਾਰਥ ਵਿਗਿਆਨ / ਪੁਲਿੰਗ : ਐਸਾ ਯੰਤਰ ਜਿਸ ਦੁਆਰਾ ਕਿਸੇ ਪ੍ਰਕਾਸ਼ਵਾਨ ਚੀਨ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਨੂੰ ਮਾਪਿਆ ਜਾਂਦਾ ਹੈ, Radiometer

–ਕਿਰਨਾਵਲੀ, ਪਦਾਰਥ ਵਿਗਿਆਨ / ਇਸਤਰੀ ਲਿੰਗ : ਕਿਰਨ ਪੁੰਜ, ਕਿਰਨਾਂ ਦਾ ਸਮੂਹ, Pencil of rays


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-16-03-13-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.