ਕਹੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਹੇ (ਕ੍ਰਿ.। ਦੇਖੋ , ਕਹੰਤ) ਆਪੇ। ਯਥਾ-‘ਮਨਿ ਮੁਖਿ ਸਤਿ ਕਹੇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਹੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਹੇ, (ਹਿੰਦੀ : ਕੈਸੇ, ਕੈਸਾ; ਪ੍ਰਾਕ੍ਰਿਤ : ਕਇਸ, ਸੰਸਕ੍ਰਿਤ : ਕੀਦ੍ਰਿਸ਼) / ਵਿਸ਼ੇਸ਼ਣ : ਕਿਸ ਤਰ੍ਹਾਂ ਦੇ, ਕਿਸ ਗੱਲ ਦੇ, ਕਿਹੋ ਜੇਹੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-29-52, ਹਵਾਲੇ/ਟਿੱਪਣੀਆਂ:

ਕਹੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਹੇ, (ਸੰਸਕ੍ਰਿਤ : ਕਥ) / ਪੁਲਿੰਗ : ਆਖੇ, ਕਹਿਣ, ਫ਼ਰਮਾਨ, ਹੁਕਮ

–ਕਹੇ ਸੁਣੇ ਤੇ ਜਾਣਾ, ਮੁਹਾਵਰਾ : ਲਾਈ ਲੱਗ ਹੋਣਾ, ਕਿਸੇ ਦੀ ਗੱਲ ਵਿੱਚ ਆ ਜਾਣਾ

–ਕਹੇ ਕਹਾਏ, ਕਿਰਿਆ ਵਿਸ਼ੇਸ਼ਣ : ਆਖੇ ਵੇਖੇ, ਆਖੇ ਸੁਣੇ

–ਕਹੇ ਤੇ ਜਾਣਾ, ਮੁਹਾਵਰਾ : ਕਿਸੇ ਦੇ ਕਹਿਣ ਅਨੁਸਾਰ ਅਮਲ ਕਰਨਾ

–ਕਹੇ ਨਾ ਲੱਗਣਾ, ਕਿਰਿਆ ਅਕਰਮਕ : ਆਖੇ ਨਾ ਲੱਗਣਾ, ਕਹੀ ਹੋਈ ਗੱਲ ਤੇ ਅਮਲ ਨਾ ਕਰਨਾ, ਨਾ ਫੁਰਮਾਨੀ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-33-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.