ਕਲਿੱਪ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਿੱਪ (ਨਾਂ,ਪੁ) ਇਸਤਰੀਆਂ ਦੇ ਸ਼ਿੰਗਾਰ ਵਜੋਂ ਸਿਰ ਦੇ ਵਾਲ ਥਾਓਂ ਥਾਂਈਂ ਘੁੱਟ ਕੇ ਰੱਖਣ ਲਈ ਲਾਇਆ ਜਾਣ ਵਾਲਾ ਨਮੂਨੇਦਾਰ ਬਕਸੂਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਲਿੱਪ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Klippe (ਕਲਿਪਇ) ਕਲਿੱਪ: ਇਹ ਜਰਮਨ ਭਾਸ਼ਾ ਦਾ ਸ਼ਬਦ ਹੈ ਜੋ ਵੱਲਦਾਰ ਚਟਾਨਾਂ ਦਾ ਇਕ ਨਵੇਕਲਾ ਬਾਫਰ ਧਕੇਲਿਆ ਹਜੂਮ (overthrust mass) ਆਮ ਤੌਰ ਤੇ ਨੇਪ (nappe) ਜਿਹੜਾ ਮੁੱਖ ਵਲੱਣ ਬਣਤਰ ਤੋਂ ਅਪਰਦਨ ਦੁਆਰਾ ਅਲੱਗ ਹੈ। ਇਸ ਪ੍ਰਕਾਰ ਦੀਆਂ ਉਦਾਹਰਨਾਂ ਸਵਿਟਜ਼ਰਲੈਂਡ ਅਤੇ ਯੂ.ਕੇ. ਵਿੱਚ ਅਨੇਕਾਂ ਮਿਲਦੀਆਂ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕਲਿੱਪ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਿੱਪ [ਨਾਂਪੁ] ਵਾਲ਼ਾਂ ਨੂੰ ਸ਼ਿੰਗਾਰਨ ਅਤੇ ਕਾਬੂ ਰੱਖਣ ਜਾਂ ਕਾਗ਼ਜ਼ਾਂ ਨੂੰ ਕੱਸ ਕੇ ਰੱਖਣ ਵਾਲ਼ੀ ਚੂੰਢੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲਿੱਪ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਿੱਪ, (ਅੰਗਰੇਜ਼ੀ : Clip; ਐਂਗਲੋ ਸੈਕਸਨ : Clyppan= ਜਫ਼ੀ ਵਿੱਚ ਲੈਣਾ; ਜਰਮਨੀ : kluppe=Pincers) \ ਪੁਲਿੰਗ : ੧. ਸਿਰ ਦਾ ਇੱਕ ਗਹਿਣਾ; ੨. ਵਾਲਾਂ ਨੂੰ ਕਾਬੂ ਰੱਖਣ ਅਤੇ ਸ਼ਿੰਗਾਰਨ ਲਈ ਵਰਤੋਂ ਵਿੱਚ ਆਉਣ ਵਾਲੀ ਇੱਕ ਚੂੰਢੀ; ੩. ਸਪਰਿੰਗ ਵਾਲੀ ਇੱਕ ਚੂੰਢੀ ਜਿਸ ਨੂੰ ਕਾਗਜ਼ ਆਦਿ ਇਕੱਠੇ ਰੱਖਣ ਲਈ ਵਰਤਿਆ ਜਾਂਦਾ ਹੈ, Clip
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-13-03-00-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First