ਐਲਸੀਡੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
LCD
ਇਹ ਲੀਕੁਏਡ ਕ੍ਰਿਸਟਲ ਡਾਇਓਡ ਦਾ ਛੋਟਾ ਨਾਮ ਹੈ। ਇਸ ਦੀ ਵਰਤੋਂ ਘੜੀਆਂ , ਕੈਲਕੂਲੇਟਰਾਂ, ਮੌਨੀਟਰ ਅਤੇ ਡਿਸਪਲੇ ਟਰਮੀਨਲਾਂ ਵਿੱਚ ਕੀਤੀ ਜਾਂਦੀ ਹੈ। ਇਹ ਮੌਨੀਟਰਾਂ ਵਿੱਚ ਵਰਤੀ ਜਾਣ ਵਾਲੀ ਕੈਥੋਡ ਰੇਅ ਟਿਊਬ (CRT) ਦਾ ਬਦਲ ਹੈ। ਇਹ ਬਹੁਤ ਹੀ ਘੱਟ ਬਿਜਲੀ ਖਪਤ ਕਰਦਾ ਹੈ ਤੇ ਅਸਾਨੀ ਨਾਲ ਇਧਰ-ਓਧਰ ਲਿਜਾਇਆ ਜਾ ਸਕਦਾ ਹੈ। ਲੈਪਟਾਪ ਦੀ ਸਕਰੀਨ ਵਿੱਚ LCD ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First