ਐਡਿਟ ਮੀਨੂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Edit Menu

ਪੇਂਟ ਵਿੱਚ ਐਡਿਟ ਮੀਨੂ ਦੀ ਵਰਤੋਂ ਕਾਂਟ-ਛਾਂਟ (ਸੰਪਾਦਨਾ) ਕਰਨ ਲਈ ਕੀਤੀ ਜਾਂਦੀ ਹੈ। ਐਡਿਟ ਮੀਨੂ ਵਿੱਚ ਹੇਠਾਂ ਲਿਖੀਆਂ ਕਮਾਂਡਾਂ ਹੁੰਦੀਆਂ ਹਨ:

                  

ਕਮਾਂਡ ਦਾ ਨਾਂ

ਕਮਾਂਡ ਦਾ ਕੰਮ

ਅਨ-ਡੂ (Undo)

ਕੀਤੇ ਹੋਏ ਕੰਮ 'ਤੇ ਵਾਪਸ ਆਉਣ ਲਈ

ਰਿਪੀਟ (Repeat)

ਅਨ-ਡੂ ਤੋਂ ਉਲਟ ਕੰਮ ਕਰਾਉਣ ਲਈ

ਕੱਟ (Cut)

ਚੁਣੇ ਹੋਏ ਭਾਗ ਨੂੰ ਕੱਟਣ ਲਈ

ਕਾਪੀ (Copy)

ਚੁਣੇ ਹੋਏ ਭਾਗ ਨੂੰ ਕਾਪੀ (ਨਕਲ) ਕਰਨ ਲਈ

ਪੇਸਟ (Paste)

ਪੇਸਟ ਕਰਨ ਲਈ

ਕਲੀਅਰ ਸਿਲੈਕਸ਼ਨ (Clear Selection)

ਚੁਣੇ ਹੋਏ ਭਾਗ ਨੂੰ ਮਿਟਾਉਣ ਲਈ

ਸਿਲੈਕਟ ਆਲ (Select All)

ਸਾਰੇ ਚਿੱਤਰ/ਚਿੱਤਰਾਂ ਨੂੰ ਚੁਣਨ ਲਈ

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.