ਇਕ ਮਹੀਨੇ ਦੇ ਅੰਦਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Within a month_ਇਕ ਮਹੀਨੇ ਦੇ ਅੰਦਰ: ਮਾਰਕੰਡਾ ਸਾਰੂ ਬਨਾਮ ਲਾਲ ਸਦਾਨੰਦ ਸਿੰਘ (ਏ ਆਈ ਆਰ 1952 ਉੜੀਸਾ 279) ਅਨੁਸਾਰ ਵਾਕੰਸ਼ ‘‘‘ਇਕ ਮਹੀਨੇ ਦੇ ਅੰਦਰ’ ਦਾ ਅਰਥ ਸਾਧਾਰਨ ਤੌਰ ਤੇ ਇਹ ਕਢਿਆ ਜਾਣਾ ਚਾਹੀਦਾ ਹੈ ਕਿ ਜਿਸ ਦਿਨ ਹੁਕਮ ਕੀਤਾ ਗਿਆ ਸੀ ਉਹ ਗਿਣਤੀ ਵਿਚ ਨ ਲਿਆ ਜਾਵੇ ਅਤੇ ਉਸ ਦਾ ਮਤਲਬ ਹੋਵੇਗਾ ਇਕ ਮਹੀਨੇ ਦਾ ਸਪਸ਼ਟ ਵਕਫ਼ਾ।’’ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਸਾਧਾਰਨ ਖੰਡ ਐਕਟ, 1897 ਦੀ ਧਾਰਾ 3(35) ਅਨੁਸਾਰ ‘‘ਮਹੀਨਾ ’’ ਦਾ ਮਤਲਬ ਹੋਵੇਗਾ ਬਰਤਾਨਵੀ ਕੈਲੰਡਰ ਦੇ ਅਨੁਸਾਰ ਸ਼ੁਮਾਰ ਕੀਤਾ ਮਹੀਨਾ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First