ਅੰਮ੍ਰਿਤਸਰੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤਸਰੁ ਦੇਖੋ, ਅਮ੍ਰਿਤਸਰ। ੨ ਸਤਸੰਗ. ਸਾਧੁ ਸਮਾਜ. “ਅੰਮ੍ਰਿਤਸਰੁ ਸਿਫਤੀ ਦਾ ਘਰੁ.” (ਸਵਾ ਮ: ੩) ੩ ਮੁਕਤਿ ਦਾ ਸਰੋਵਰ. “ਸਤਿਗੁਰੁ ਹੈ ਅੰਮ੍ਰਿਤਸਰ ਸਾਚਾ.” (ਮਾਝ ਅ: ਮ: ੩) ੪ ਆਤਮਗ੍ਯਾਨ। ੫ ਆਤਮ ਸ੍ਵਰੂਪ. “ਕਾਇਆ ਅੰਦਰਿ ਅੰਮ੍ਰਿਤਸਰ ਸਾਚਾ.” (ਮਾਰੂ ਸੋਲਹੇ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First