ਅਸਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਲ (ਵਿ,ਪੁ) ਖੋਟ ਤੋਂ ਬਿਨਾਂ; ਖਰਾ; ਸੁੱਚਾ; ਮੂਲ ਧਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਸਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਲ [ਨਾਂਪੁ] ਮੂਲ, ਜੜ੍ਹ , ਤੁਖ਼ਮ, ਬੀਜ , ਅਸਲਾ , ਵੰਸ਼ , ਖ਼ਾਨਦਾਨ, ਘਰਾਣਾ, ਕੁਨਬਾ, ਕਬੀਲਾ , ਪਰਵਾਰ , ਕੁਲ [ਵਿਸ਼ੇ] ਸਤ, ਸੱਚ; ਪੂੰਜੀ; ਠੀਕ, ਖੋਟ ਤੋਂ ਬਿਨਾਂ, ਖਰਾ , ਸਹੀ, ਹਕੀਕੀ, ਯਥਾਰਥਿਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਸਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਲ. ਅ ਼ ਅਲ. ਵਿ—ਖਰਾ. ਸੱਚਾ. ਦੇਖੋ, ਅਸਲਿ। ੨ ਸੰਗ੍ਯਾ—ਜੜ. ਮੂਲ. ਦੇਖੋ, ਅਸੁਲੂ. ੩ ਮੂਲ ਧਨ. ਪੂੰਜੀ। ੪ ਕੁਲ. ਵੰਸ਼ । ੫ ਪ੍ਰਤਿ. ਮਾਨ। ੬ ਅ਼ ਅ਼ਸਲ. ਸ਼ਹਿਦ. ਮਧੁ। ੭ ਵਿ—ਭਲਾ. ਨੇਕ । ੮ ਸੰ. ਸੰਗ੍ਯਾ—ਲੋਹਾ। ੯ ਸ਼ਸਤ੍ਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਸਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਸਲ, ਅਰਬੀ / ਵਿਸ਼ੇਸ਼ਣ : ੧. ਠੀਕ, ਸੁੱਚਾ, ਖੋਟ ਤੋਂ ਬਿਨਾਂ, ਖਰਾ, ਸਾਊ, ਪੁਲਿੰਗ : ਮੂਲ, ਮੁੱਢ; ੨.ਮੂਲ ਧਨ, ਪੂੰਜੀ; ੩. ਕੁਲ ਵੰਸ; ੪. ਸੱਚਾਈ
–ਅਸਲ ਦਾ, ਵਿਸ਼ੇਸ਼ਣ : ਆਪਣੇ ਪਿਉ ਦਾ ਪੁੱਤਰ
–ਅਸਲਾ, ਪੁਲਿੰਗ : ੧. ਮੂਲ, ਮੁੱਢ, ਜੜ੍ਹ; ੨. ਕੁਲ, ਖਾਨਦਾਨ, ਵੰਸ਼
–ਅਸਲੀ, ਵਿਸ਼ੇਸ਼ਣ : ਠੀਕ, ਸੱਚਾ, ਖੋਟ ਤੋਂ ਬਿਨਾਂ, ਖਰਾ
–ਅਸਲੀਅਤ, ਇਸਤਰੀ ਲਿੰਗ : ਅਸਰ ਗੱਲ, ਹਕੀਕਤ, ਤੱਤ, ਸਾਰ
–ਅਸਲੋਂ, ਕਿਰਿਆ ਵਿਸ਼ੇਸ਼ਣ : ਅਸਲ ਵਿਚ, ਮੂਲੇਂ, ਮੂਲੋਂ ਮੁਢੋਂ, ਜਮਾਂ, ਉੱਕਾ ਬਿਲਕੁਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-53-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First