ਅਖੌਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖੌਤ (ਨਾਂ,ਇ) ਵੇਖੋ : ਅਖਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਖੌਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਖੌਤ, ਇਸਤਰੀ ਲਿੰਗ : ਬੋਲ ਚਾਲ ਵਿਚ ਬਹੁਤ ਆਉਣ ਵਾਲਾ ਬੰਨ੍ਹਿਆ ਹੋਇਆ ਵਾਕ ਜਿਸ ਵਿਚ ਕੋਈ ਅਨੁਭਵ ਦੀ ਗੱਲ ਸੰਖੇਪ ਵਿਚ ਅਤੇ ਅਕਸਰ ਅਲੰਕਾਰੀ ਬੋਲੀ ਵਿਚ ਕਹੀ ਗਈ ਹੋਵੇ, ਲੋਕਾਂ ਦੀ ਜ਼ੁਬਾਨ ਤੇ ਪੱਕਿਆ ਹੋਇਆ ਕੋਈ ਫਿਕਰਾ ਜਾਂ ਵਾਕ ਬਤੌਰ ਪਰਮਾਣ ਜਾਂ ਮਿਸਾਲ ਬੋਲਿਆ ਜਾਏ, ਅਖਾਣ, ਲੋਕ-ਉਕਤੀ, ਮਿਸਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-38-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.